ਸਿਹਤ ਵਿਭਾਗ ਪੰਜਾਬ ਨੇ ਪੰਜ ਸਿਵਲ ਸਰਜਨਾਂ ਦਾ ਤਬਾਦਲਾ ਕੀਤਾ ਹੈ। ਸ਼ੁੱਕਰਵਾਰ ਨੂੰ ਜਾਰੀ ਹੋਏ ਤਾਜ਼ਾ ਹੁਕਮਾਂ ਅਨੁਸਾਰ ਡਾ. ਪਰਵਿੰਦਰ ਕੌਰ ਸਿਵਲ ਸਰਜਨ ਕਪੂਰਥਲਾ, ਡਾ. ਗੁਰਿੰਦਰ ਬੀਰ ਕੌਰ ਸਿਵਲ ਸਰਜਨ ਸ਼ਹੀਦ ਭਗਤ ਸਿੰਘ ਨਗਰ, ਡਾ. ਰੁਬਿੰਦਰ ਕੌਰ ਸਿਵਲ ਸਰਜਨ ਮਾਲੇਰਕੋਟਲਾ ਤੇ ਡਾ. ਹਰਵਿੰਦਰ ਕੌਰ ਸਿਵਲ ਸਰਜਨ ਪਠਾਨਕੋਟ ਦਾ ਤਬਾਦਲਾ ਕੀਤਾ ਗਿਆ ਹੈ। ਡਾ. ਇੰਦਰਮੋਹਨ ਗੁਪਤਾ ਸਿਵਲ ਸਰਜਨ ਸ਼ਹੀਦ ਭਗਤ ਸਿੰਘ ਨੂੰ ਤਰੱਕੀ ਦਿੱਤੀ ਗਈ ਹੈ ਪਰ ਪੋਸਟਿੰਗ ਅਜੇ ਬਾਕੀ ਹੈ। ਦੇਖੋ ਲਿਸਟ…
Recent Posts
- ਲੋਕ ਸਭਾ ਹਲਕਾ ਗੁਰਦਾਸਪੁਰ ਵਿੱਚ 65.18 ਫ਼ੀਸਦੀ ਵੋਟਰਾਂ ਨੇ ਆਪਣੀ ਵੋਟ ਦੇ ਹੱਕ ਦਾ ਇਸਤੇਮਾਲ ਕੀਤਾ
- ਪੋਲਿੰਗ ਬੂਥ ਤੋਂ ਬਾਹਰੀ ਵਿਅਕਤੀਆਂ ਨੂੰ ਬਾਹਰ ਕੱਢਣ ਦੇ ਦੋਸ਼ਾ ਤਲੇ ਹੋਈ ਆਪ ਅਤੇ ਕਾਂਗਰਸ ਵਿਚਾਲੇ ਤਕਰਾਰ
- ਸਵੇਰੇ 11.30 ਤੱਕ ਪੰਜਾਬ ਦੀ ਕੁੱਲ 23.91 ਪ੍ਰਤਿਸ਼ਤ ਲੋਕਾਂ ਨੇ ਪਾਈ ਵੋਟ, ਗੁਰਦਾਸਪੁਰ ਅੰਦਰ 24.72 ਪ੍ਰਤਿਸ਼ਤ ਲੋਕਾਂ ਨੇ ਕੀਤਾ ਮਤਦਾਨ
- ਲੋਕ ਸਭਾ ਹਲਕਾ ਗੁਰਦਾਸਪੁਰ ਚੋਣਾਂ ਲਈ ਬਿਲਕੁਲ ਤਿਆਰ
- ਪੰਜਾਬ ‘ਚ ਲੋਕ ਸਭਾ ਚੋਣਾਂ 2024 ਦੀਆਂ ਤਿਆਰੀਆਂ ਮੁਕੰਮਲ: ਮੁੱਖ ਚੋਣ ਅਧਿਕਾਰੀ ਸਿਬਿਨ ਸੀ